ਫਰੀਦਕੋਟ ਜ਼ਿਲਾ ਫਿਰੋਜ਼ਪੁਰ ਡਵੀਜ਼ਨ ਦਾ ਹਿੱਸਾ ਸੀ ਪਰ ਸਾਲ 1996 ਵਿੱਚ ਫਰੀਦਕੋਟ ਡਵੀਜ਼ਨ ਨੂੰ ਫਰੀਦਕੋਟ ਵਿੱਚ ਇੱਕ ਡਵੀਜ਼ਨਲ ਹੈੱਡਕੁਆਟਰ ਨਾਲ ਸਥਾਪਿਤ ਕੀਤਾ ਗਿਆ ਜਿਸ ਵਿੱਚ ਫਰੀਦਕੋਟ, ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਵੀ ਸ਼ਾਮਲ ਸਨ।ਇਹ 29 ਡਿਗਰੀ 54 ਫੁੱਟ ਤੋਂ 30 ਡਿਗਰੀ 54 ਫੁੱਟ ਉੱਤਰ ਅਕਸ਼ਾਸ਼ ਅਤੇ 74 ਡਿਗਰੀ 15 ਫੁੱਟ ਤੋਂ 75 ਡਿਗਰੀ 25 ਫੁੱਟ ਪੂਰਬੀ ਦੇਸ਼ਾਤਰ ਵਿਚਕਾਰ ਸਥਿਤ ਹੈ।

Important Information and services

  • ਕੋਈ ਪੋਸਟ ਨਹੀਂ ਲੱਭੀ
  • ਕੋਈ ਪੋਸਟ ਨਹੀਂ ਲੱਭੀ

ਸਮਾਗਮ

ਕੋਈ ਵੀ ਘਟਨਾ ਨਹੀਂ ਹੈ.
  • ਸੀਟੀਜ਼ਨ ਕਾਲ ਸੈਂਟਰ 155300
  • ਕ੍ਰਾਈਮ ਸਟਾਪਰ 1090
  • ਚਾਈਲਡ ਹੇਲਪਲਾਈਨ 1098
  • ਰੇਸਕਿਊ ਅਤੇ ਰਾਹਤ ਕਮਿਸ਼ਨਰ 1070
  • ਮਹਿਲਾ ਹੈਲਪਲਾਈਨ 1091
  • ਐਮਰਜੈਂਸੀ ਪੁਲਿਸ 112