Close

ਟੈਂਡਰ

ਟੈਂਡਰ
ਸਿਰਲੇਖ ਵਰਣਨ ਸ਼ੁਰੂਆਤ ਮਿਤੀ ਅਖਰੀਲੀ ਮਿਤੀ ਮਿਸਲ
ਫਰੀਦਕੋਟ ਜਿਲ੍ਹਾ ਕਲਚਰਲ ਸੁਸਾਇਟੀ, ਫਰੀਦਕੋਟ ਵੱਲੋਂ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2024 ਦੇ ਮੌਕੇ ਤੇ ਸਟੇਜ ਤੇ ਐਲ.ਈ.ਡੀ ਲਗਾਉਣ ਲਈ ਟੈਂਡਰ ਨੋਟਿਸ।

ਟੈਂਡਰ ਫਾਰਮ ਕਿਸੇ ਵੀ ਕੰਮਕਾਜ ਵਾਲੇ ਦਿਨ ਦਫਤਰ ਫ਼ਰੀਦਕੋਟ ਜਿਲ੍ਹਾ ਕਲਚਰਲ ਸੁਸਾਇਟੀ, ਰੈੱਡ ਕਰਾਸ ਭਵਨ ਸਾਦਿਕ ਚੌਂਕ ਫ਼ਰੀਦਕੋਟ ਤੋ ਪ੍ਰਾਪਤ ਕਰ ਸਕਦੇ ਹੋ।

28/08/2024 02/09/2024 ਦੇਖੋ (968 KB)
ਬਾਬਾ ਫਰੀਦ ਆਗਮਨ ਪੁਰਬ 2024 ਦੌਰਾਨ ਲੋੜੀਂਦੇ ਟੈਂਟਜ਼, ਲਾਇਟ, ਬੈਰੀਕੇਡਿੰਗ ਸਮਾਨ ਆਦਿ ਦਾ ਟੈਂਡਰ।

ਟੈਂਡਰ ਫਾਰਮ ਕਿਸੇ ਵੀ ਕੰਮਕਾਜ ਵਾਲੇ ਦਿਨ ਦਫਤਰ ਫ਼ਰੀਦਕੋਟ ਜਿਲ੍ਹਾ ਕਲਚਰਲ ਸੁਸਾਇਟੀ, ਰੈੱਡ ਕਰਾਸ ਭਵਨ ਸਾਦਿਕ ਚੌਂਕ ਫ਼ਰੀਦਕੋਟ ਤੋ ਪ੍ਰਾਪਤ ਕਰ ਸਕਦੇ ਹੋ।

28/08/2024 02/09/2024 ਦੇਖੋ (2 MB)
ਬਾਬਾ ਫਰੀਦ ਆਗਮਨ ਪੁਰਬ 2024 ਦੌਰਾਨ ਸਾਊਂਡ ਸਿਸਟਮ/ਲਾਇਟ ਦੀ ਸਪਲਾਈ ਸਬੰਧੀ ਟੈਂਡਰ ਨੋਟਿਸ।

ਟੈਂਡਰ ਫਾਰਮ ਕਿਸੇ ਵੀ ਕੰਮਕਾਜ ਵਾਲੇ ਦਿਨ ਦਫਤਰ ਫ਼ਰੀਦਕੋਟ ਜਿਲ੍ਹਾ ਕਲਚਰਲ ਸੁਸਾਇਟੀ, ਰੈੱਡ ਕਰਾਸ ਭਵਨ ਸਾਦਿਕ ਚੌਂਕ ਫ਼ਰੀਦਕੋਟ ਤੋ ਪ੍ਰਾਪਤ ਕਰ ਸਕਦੇ ਹੋ।

28/08/2024 02/09/2024 ਦੇਖੋ (1 MB)
ਸਿਵਲ ਹਸਪਤਾਲ ਫਰੀਦਕੋਟ ਵੱਲੋ Moterised Wheel Chair ਅਤੇ Cordless Orthopedic Drill ਦੀ ਖਰੀਦਕਨ ਲਈ ਮੋਹਰਬੰਦ ਟੈਂਡਰ ਦੀ ਮੰਗ ਸਬੰਧੀ।

07/08/2024 16/08/2024 ਦੇਖੋ (302 KB)
15 ਅਗਸਤ 2024 ਦੇ ਸਬੰਧ ਵਿੱਚ ਟੈਂਟ ਦੇ ਸਮਾਨ ਨਾਲ ਸਬੰਧਤ ਕੁਟੇਸ਼ਨਾ ਭਰਨ ਸਬੰਧੀ।

31/07/2024 05/08/2024 ਦੇਖੋ (169 KB)
ਪਬਲਿਕ ਇਸ਼ਤਿਹਾਰ ਜ਼ਿੱਲਾ ਫਰੀਦਕੋਟ ਦੇ ਲੰਬਿਤ ਰਕਬਿਆਂ ਦੀ ਬੋਲੀ ਇਸ਼ਤਿਹਾਰ ਰਾਹੀਂ ਕਰਵਾਉਣ ਸਬੰਧੀ।

03/07/2024 12/07/2024 ਦੇਖੋ (401 KB)
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫਰੀਦਕੋਟ ਵਿਖੇ ਵਿੱਤੀ ਸਾਲ 2024-2025 ਲਈ ਸਾਈਕਲ ਸਟੈਂਡ/ਕੰਟੀਨ/ਸਫਾਈ ਦਾ ਕੰਮ ਅਤੇ ਐਡਵਰਟਾਈਜਮੈਂਟ ਲਈ ਫਲੈਕਸੀ ਬੋਰਡ ਨੂੰ ਠੇਕੇ ਤੇ ਦੇਣ ਸਬੰਧੀ।

19/06/2024 01/07/2024 ਦੇਖੋ (203 KB)
ਪ੍ਰਧਾਨ ਮੰਤਰੀ ਜਵਾਹਰ ਨਵੋਦਿਆ ਵਿਦਿਆਲਿਆ ਕਾਉਨੀ ਲਈ ਸਾਲਾਨਾ ਟੈਂਡਰ (2024-25)

07/06/2024 26/06/2024 ਦੇਖੋ (3 MB)
ਦਫਤਰ ਸਿਵਲ ਸਰਜਨ ਫਰੀਦਕੋਟ ਲਈ ਏ.ਸੀ ਖਰੀਦਣ ਲਈ ਸੀਲ ਬੰਦ ਕੁਟੇਸ਼ਨਾ ਦੀ ਮੰਗ ਸਬੰਧੀ।

13/06/2024 14/06/2024 ਦੇਖੋ (359 KB)
ਲੋਕ ਸਭਾ ਚੋਣਾ-2024 ਲਈ ਪੋਰਟਏਬਲ ਏ.ਸੀ ਕਿਰਾਏ ਤੇ ਦੇਣ ਲਈ ਕੁਟੇਸ਼ਨਾ ਭਰਨ ਸਬੰਧੀ।

20/05/2024 22/05/2024 ਦੇਖੋ (138 KB)