Close

ਟੈਂਡਰ

Filter Past ਟੈਂਡਰ

To
ਟੈਂਡਰ
ਸਿਰਲੇਖ ਵਰਣਨ ਸ਼ੁਰੂਆਤ ਮਿਤੀ ਅਖਰੀਲੀ ਮਿਤੀ ਮਿਸਲ
ਬਾਬਾ ਸ਼ੇਖ ਫਰੀਦ ਆਗਮਨ ਪੁਰਬ-2026 ਦੌਰਾਨ ਇਸ਼ਤਿਹਾਰ/ਪ੍ਰਚਾਰ ਦੀ ਅਲਾਟਮੈਂਟ ਲਈ ਖੁੱਲ੍ਹੀ ਬੋਲੀ 11.09.2026 ਨੂੰ ਸਵੇਰੇ 11:00 ਵਜੇ ਹੋਈ

ਬਾਬਾ ਸ਼ੇਖ ਫਰੀਦ ਆਗਮਨ ਪੁਰਬ-2026 ਦੌਰਾਨ ਇਸ਼ਤਿਹਾਰ/ਪ੍ਰਚਾਰ ਦੀ ਅਲਾਟਮੈਂਟ ਲਈ ਖੁੱਲ੍ਹੀ ਬੋਲੀ 11.09.2026 ਨੂੰ ਸਵੇਰੇ 11:00 ਵਜੇ ਡਿਪਟੀ ਕਮਿਸ਼ਨਰ ਦਫ਼ਤਰ, ਮਿੰਨੀ ਸਕੱਤਰੇਤ, ਅਸ਼ੋਕ ਚੱਕਰ ਹਾਲ, ਫਰੀਦਕੋਟ ਵਿਖੇ ਹੋਈ।

10/09/2026 11/09/2026 ਦੇਖੋ (645 KB)
ਬਾਬਾ ਸ਼ੇਖ ਫਰੀਦ ਆਗਮਨ ਪੁਰਬ-2026 ਦੌਰਾਨ ਸਾਊਂਡ ਸਿਸਟਮ/ਲਾਈਟਾਂ ਦੀ ਸਪਲਾਈ ਦੀ ਅਲਾਟਮੈਂਟ ਲਈ ਖੁੱਲ੍ਹੀ ਬੋਲੀ 11.09.2026 ਨੂੰ ਸਵੇਰੇ 11:00 ਵਜੇ ਹੋਈ।

ਬਾਬਾ ਸ਼ੇਖ ਫਰੀਦ ਆਗਮਨ ਪੁਰਬ-2026 ਦੌਰਾਨ ਸਾਊਂਡ ਸਿਸਟਮ/ਲਾਈਟਾਂ ਦੀ ਸਪਲਾਈ ਦੀ ਅਲਾਟਮੈਂਟ ਲਈ ਖੁੱਲ੍ਹੀ ਬੋਲੀ 11.09.2026 ਨੂੰ ਸਵੇਰੇ 11:00 ਵਜੇ ਡਿਪਟੀ ਕਮਿਸ਼ਨਰ ਦਫ਼ਤਰ, ਮਿੰਨੀ ਸਕੱਤਰੇਤ, ਅਸ਼ੋਕ ਚੱਕਰ ਹਾਲ, ਫਰੀਦਕੋਟ ਵਿਖੇ ਹੋਈ।

10/09/2026 11/09/2026 ਦੇਖੋ (1 MB)
ਬਾਬਾ ਸ਼ੇਖ ਫਰੀਦ ਆਗਮਨ ਪੁਰਬ-2026 ਦੌਰਾਨ ਗੇਟ ਐਂਟਰੀ ਟਿਕਟ ਦੀ ਅਲਾਟਮੈਂਟ ਲਈ ਖੁੱਲ੍ਹੀ ਬੋਲੀ 11.09.2026 ਨੂੰ ਸਵੇਰੇ 11:00 ਵਜੇ ਹੋਈ।

ਬਾਬਾ ਸ਼ੇਖ ਫਰੀਦ ਆਗਮਨ ਪੁਰਬ-2026 ਦੌਰਾਨ ਗੇਟ ਐਂਟਰੀ ਟਿਕਟ ਦੀ ਅਲਾਟਮੈਂਟ ਲਈ ਖੁੱਲ੍ਹੀ ਬੋਲੀ 11.09.2026 ਨੂੰ ਸਵੇਰੇ 11:00 ਵਜੇ ਡਿਪਟੀ ਕਮਿਸ਼ਨਰ ਦਫ਼ਤਰ, ਮਿੰਨੀ ਸਕੱਤਰੇਤ, ਅਸ਼ੋਕ ਚੱਕਰ ਹਾਲ, ਫਰੀਦਕੋਟ ਵਿਖੇ ਹੋਈ।

10/09/2026 11/09/2026 ਦੇਖੋ (778 KB)
ਬਾਬਾ ਸ਼ੇਖ ਫਰੀਦ ਆਗਮਨ ਪੁਰਬ-2026 ਦੌਰਾਨ ਫੂਡ ਫੈਸਟੀਵਲ (20 ਫੂਡ ਸਟਾਲ) ਦੀ ਅਲਾਟਮੈਂਟ ਲਈ ਖੁੱਲ੍ਹੀ ਬੋਲੀ 11.09.2026 ਨੂੰ ਸਵੇਰੇ 11:00 ਵਜੇ ਹੋਈ।

ਬਾਬਾ ਸ਼ੇਖ ਫਰੀਦ ਆਗਮਨ ਪੁਰਬ-2026 ਦੌਰਾਨ ਫੂਡ ਫੈਸਟੀਵਲ (20 ਫੂਡ ਸਟਾਲ) ਦੀ ਅਲਾਟਮੈਂਟ ਲਈ ਖੁੱਲ੍ਹੀ ਬੋਲੀ 11.09.2026 ਨੂੰ ਸਵੇਰੇ 11:00 ਵਜੇ ਡਿਪਟੀ ਕਮਿਸ਼ਨਰ ਦਫ਼ਤਰ, ਮਿੰਨੀ ਸਕੱਤਰੇਤ, ਅਸ਼ੋਕ ਚੱਕਰ ਹਾਲ, ਫਰੀਦਕੋਟ ਵਿਖੇ ਹੋਈ।

10/09/2026 11/09/2026 ਦੇਖੋ (1 MB)
ਬਾਬਾ ਸ਼ੇਖ ਫਰੀਦ ਆਗਮਨ ਪੁਰਬ-2026 ਦੌਰਾਨ ਝੂਲੇ / ਮਨੋਰੰਜਨ ਵਸਤੂਆਂ ਦੀ ਅਲਾਟਮੈਂਟ ਲਈ ਖੁੱਲ੍ਹੀ ਬੋਲੀ 11.09.2026 ਨੂੰ ਸਵੇਰੇ 11:00 ਵਜੇ ਹੋਈ।

ਬਾਬਾ ਸ਼ੇਖ ਫਰੀਦ ਆਗਮਨ ਪੁਰਬ-2026 ਦੌਰਾਨ ਝੂਲੇ / ਮਨੋਰੰਜਨ ਵਸਤੂਆਂ ਦੀ ਅਲਾਟਮੈਂਟ ਲਈ ਖੁੱਲ੍ਹੀ ਬੋਲੀ 11.09.2026 ਨੂੰ ਸਵੇਰੇ 11:00 ਵਜੇ ਡਿਪਟੀ ਕਮਿਸ਼ਨਰ ਦਫ਼ਤਰ, ਮਿੰਨੀ ਸਕੱਤਰੇਤ, ਅਸ਼ੋਕ ਚੱਕਰ ਹਾਲ, ਫਰੀਦਕੋਟ ਵਿਖੇ ਹੋਈ।

10/09/2026 11/09/2026 ਦੇਖੋ (1 MB)
ਬਾਬਾ ਸ਼ੇਖ ਫਰੀਦ ਆਗਮਨ ਪੁਰਬ-2026 ਦੌਰਾਨ ਕਾਰ/ਮੋਟਰਸਾਈਕਲ ਆਦਿ ਦੀ ਪਾਰਕਿੰਗ ਅਲਾਟਮੈਂਟ ਲਈ ਖੁੱਲ੍ਹੀ ਬੋਲੀ 11.09.2026 ਨੂੰ ਸਵੇਰੇ 11:00 ਵਜੇ ਹੋਈ।

ਬਾਬਾ ਸ਼ੇਖ ਫਰੀਦ ਆਗਮਨ ਪੁਰਬ-2026 ਦੌਰਾਨ ਕਾਰ/ਮੋਟਰਸਾਈਕਲ ਆਦਿ ਦੀ ਪਾਰਕਿੰਗ ਅਲਾਟਮੈਂਟ ਲਈ ਖੁੱਲ੍ਹੀ ਬੋਲੀ 11.09.2026 ਨੂੰ ਸਵੇਰੇ 11:00 ਵਜੇ ਡਿਪਟੀ ਕਮਿਸ਼ਨਰ ਦਫ਼ਤਰ, ਮਿੰਨੀ ਸਕੱਤਰੇਤ, ਅਸ਼ੋਕ ਚੱਕਰ ਹਾਲ, ਫਰੀਦਕੋਟ ਵਿਖੇ ਹੋਈ।

10/09/2026 11/09/2026 ਦੇਖੋ (1,011 KB)
ਫਰੀਦਕੋਟ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ, ਫਰੀਦਕੋਟ ਵੱਲੋਂ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2026 ਦੇ ਮੌਕੇ ‘ਤੇ ਪ੍ਰਚਾਰ, ਫਲੈਕਸ, ਬੈਨਰ/ਬੋਰਡ ਲਈ ਟੈਂਡਰ ਨੋਟਿਸ ਅਤੇ ਟੈਂਡਰ ਦੀਆਂ ਸ਼ਰਤਾਂ।

ਟੈਂਡਰ ਫਾਰਮ ਕਿਸੇ ਵੀ ਕੰਮ ਵਾਲੇ ਦਿਨ ਦਫ਼ਤਰ ਫਰੀਦਕੋਟ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ, ਰੈੱਡ ਕਰਾਸ ਭਵਨ ਸਾਦਿਕ ਚੌਕ ਫਰੀਦਕੋਟ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

04/09/2026 09/09/2026 ਦੇਖੋ (212 KB)
ਬਾਬਾ ਸ਼ੇਖ ਫਰੀਦ ਆਗਮਨ ਪੁਰਬ 2026 ਦੇ ਮੌਕੇ ‘ਤੇ ਫਰੀਦਕੋਟ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ, ਫਰੀਦਕੋਟ ਵੱਲੋਂ ਫੂਡ ਫੈਸਟੀਵਲ (20 ਫੂਡ ਸਟਾਲ) ਦੇ ਆਯੋਜਨ ਲਈ ਟੈਂਡਰ ਅਤੇ ਟੈਂਡਰ ਦੀਆਂ ਸ਼ਰਤਾਂ।

ਟੈਂਡਰ ਫਾਰਮ ਕਿਸੇ ਵੀ ਕੰਮ ਵਾਲੇ ਦਿਨ ਦਫ਼ਤਰ ਫਰੀਦਕੋਟ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ, ਰੈੱਡ ਕਰਾਸ ਭਵਨ ਸਾਦਿਕ ਚੌਕ ਫਰੀਦਕੋਟ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

04/09/2026 09/09/2026 ਦੇਖੋ (318 KB)
ਫਰੀਦਕੋਟ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ, ਫਰੀਦਕੋਟ ਵੱਲੋਂ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2026 ਦੇ ਮੌਕੇ ‘ਤੇ ਗੇਟ ਐਂਟਰੀ ਟਿਕਟ ਲਈ ਟੈਂਡਰ ਨੋਟਿਸ ਅਤੇ ਟੈਂਡਰ ਦੀਆਂ ਸ਼ਰਤਾਂ।

ਟੈਂਡਰ ਫਾਰਮ ਕਿਸੇ ਵੀ ਕੰਮ ਵਾਲੇ ਦਿਨ ਦਫ਼ਤਰ ਫਰੀਦਕੋਟ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ, ਰੈੱਡ ਕਰਾਸ ਭਵਨ ਸਾਦਿਕ ਚੌਕ ਫਰੀਦਕੋਟ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

04/09/2026 09/09/2026 ਦੇਖੋ (239 KB)
ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ, ਫਰੀਦਕੋਟ ਵੱਲੋਂ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2026 ਦੇ ਮੌਕੇ ‘ਤੇ ਝੂਲੇ / ਮਨੋਰੰਜਨ ਵਸਤੂਆਂ ਦੇ ਕਿਰਾਏ ਲਈ ਟੈਂਡਰ ਨੋਟਿਸ ਅਤੇ ਟੈਂਡਰ ਦੀਆਂ ਸ਼ਰਤਾਂ

ਟੈਂਡਰ ਫਾਰਮ ਕਿਸੇ ਵੀ ਕੰਮ ਵਾਲੇ ਦਿਨ ਦਫ਼ਤਰ ਫਰੀਦਕੋਟ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ, ਰੈੱਡ ਕਰਾਸ ਭਵਨ ਸਾਦਿਕ ਚੌਕ ਫਰੀਦਕੋਟ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

04/09/2026 09/09/2026 ਦੇਖੋ (167 KB)