Close

ਟੈਂਡਰ

ਟੈਂਡਰ
ਸਿਰਲੇਖ ਵਰਣਨ ਸ਼ੁਰੂਆਤ ਮਿਤੀ ਅਖਰੀਲੀ ਮਿਤੀ ਮਿਸਲ
ਸਿਵਲ ਹਸਪਤਾਲ ਫਰੀਦਕੋਟ ਵੱਲੋ Cordless Orthopedic Drill ਦੀ ਖਰੀਦ ਕਰਨ ਸਬੰਧੀ।

29/08/2024 10/09/2024 ਦੇਖੋ (299 KB)
ਫਰੀਦਕੋਟ ਜਿਲ੍ਹਾ ਕਲਚਰਲ ਸੁਸਾਈਟੀ, ਫਰੀਦਕੋਟ ਵੱਲੋ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2024 ਦੇ ਮੌਕੇ ਤੇ ਕਾਰ/ਮੋਟਰ ਸਾਇਕਲ ਆਦਿ ਦੀ ਪਾਰਕਿੰਗ ਲਗਾਉਣ ਲਈ ਟੈਂਡਰ ਨੋਟਿਸ ਅਤੇ ਟੈਂਡਰ ਦੀਆ ਸ਼ਰਤਾ

ਟੈਂਡਰ ਫਾਰਮ ਕਿਸੇ ਵੀ ਕੰਮਕਾਜ ਵਾਲੇ ਦਿਨ ਦਫਤਰ ਫ਼ਰੀਦਕੋਟ ਜਿਲ੍ਹਾ ਕਲਚਰਲ ਸੁਸਾਇਟੀ, ਰੈੱਡ ਕਰਾਸ ਭਵਨ ਸਾਦਿਕ ਚੌਂਕ ਫ਼ਰੀਦਕੋਟ ਤੋ ਪ੍ਰਾਪਤ ਕਰ ਸਕਦੇ ਹੋ।

27/08/2024 02/09/2024 ਦੇਖੋ (1 MB)
ਫਰੀਦਕੋਟ ਜਿਲ੍ਹਾ ਕਲਚਰਲ ਸੁਸਾਈਟੀ, ਫਰੀਦਕੋਟ ਵੱਲੋ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2024 ਦੇ ਮੌਕੇ ਤੇ ਝੂਲੇ /ਮਨੋਰੰਜਨ ਆਈਟਮਾ ਨੂੰ ਠੇਕੇ ਤੇ ਦੇਣ ਲਈ ਟੈਂਡਰ ਨੋਟਿਸ ਅਤੇ ਟੈਂਡਰ ਦੀਆ ਸ਼ਰਤਾ

ਟੈਂਡਰ ਫਾਰਮ ਕਿਸੇ ਵੀ ਕੰਮਕਾਜ ਵਾਲੇ ਦਿਨ ਦਫਤਰ ਫ਼ਰੀਦਕੋਟ ਜਿਲ੍ਹਾ ਕਲਚਰਲ ਸੁਸਾਇਟੀ, ਰੈੱਡ ਕਰਾਸ ਭਵਨ ਸਾਦਿਕ ਚੌਂਕ ਫ਼ਰੀਦਕੋਟ ਤੋ ਪ੍ਰਾਪਤ ਕਰ ਸਕਦੇ ਹੋ।

27/08/2024 02/09/2024 ਦੇਖੋ (1 MB)
ਫਰੀਦਕੋਟ ਜਿਲ੍ਹਾ ਕਲਚਰਲ ਸੁਸਾਈਟੀ, ਫਰੀਦਕੋਟ ਵੱਲੋ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2024 ਦੇ ਮੌਕੇ ਤੇ ਐਂਟਰੀ ਟਿਕਟ ਲਈ ਟੈਂਡਰ ਨੋਟਿਸ ਅਤੇ ਟੈਂਡਰ ਦੀਆ ਸ਼ਰਤਾ।

ਟੈਂਡਰ ਫਾਰਮ ਕਿਸੇ ਵੀ ਕੰਮਕਾਜ ਵਾਲੇ ਦਿਨ ਦਫਤਰ ਫ਼ਰੀਦਕੋਟ ਜਿਲ੍ਹਾ ਕਲਚਰਲ ਸੁਸਾਇਟੀ, ਰੈੱਡ ਕਰਾਸ ਭਵਨ ਸਾਦਿਕ ਚੌਂਕ ਫ਼ਰੀਦਕੋਟ ਤੋ ਪ੍ਰਾਪਤ ਕਰ ਸਕਦੇ ਹੋ।

27/08/2024 02/09/2024 ਦੇਖੋ (1 MB)
ਫਰੀਦਕੋਟ ਜਿਲ੍ਹਾ ਕਲਚਰਲ ਸੁਸਾਈਟੀ, ਫਰੀਦਕੋਟ ਵੱਲੋ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2024 ਦੇ ਮੌਕੇ ਤੇ ਫੂਡ ਫੈਸਟੀਵਲ (ਖਾਣ ਪੀਣ ਦੇ 20 ਸਟਾਲ) ਲਗਾਉਣ ਲਈ ਟੈਂਡਰ ਅਤੇ ਟੈਂਡਰ ਦੀਆ ਸ਼ਰਤਾ।

ਟੈਂਡਰ ਫਾਰਮ ਕਿਸੇ ਵੀ ਕੰਮਕਾਜ ਵਾਲੇ ਦਿਨ ਦਫਤਰ ਫ਼ਰੀਦਕੋਟ ਜਿਲ੍ਹਾ ਕਲਚਰਲ ਸੁਸਾਇਟੀ, ਰੈੱਡ ਕਰਾਸ ਭਵਨ ਸਾਦਿਕ ਚੌਂਕ ਫ਼ਰੀਦਕੋਟ ਤੋ ਪ੍ਰਾਪਤ ਕਰ ਸਕਦੇ ਹੋ।

27/08/2024 02/09/2024 ਦੇਖੋ (2 MB)
ਫਰੀਦਕੋਟ ਜਿਲ੍ਹਾ ਕਲਚਰਲ ਸੁਸਾਈਟੀ, ਫਰੀਦਕੋਟ ਵੱਲੋ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2024 ਦੇ ਮੌਕੇ ਤੇ ਇਸ਼ਤਿਹਾਰ/ਪਬਲਸਿਟੀ ਕਰਨ ਲਈ ਟੈਂਡਰ ਨੋਟਿਸ ਅਤੇ ਟੈਂਡਰ ਦੀਆ ਸ਼ਰਤਾ।

ਟੈਂਡਰ ਫਾਰਮ ਕਿਸੇ ਵੀ ਕੰਮਕਾਜ ਵਾਲੇ ਦਿਨ ਦਫਤਰ ਫ਼ਰੀਦਕੋਟ ਜਿਲ੍ਹਾ ਕਲਚਰਲ ਸੁਸਾਇਟੀ, ਰੈੱਡ ਕਰਾਸ ਭਵਨ ਸਾਦਿਕ ਚੌਂਕ ਫ਼ਰੀਦਕੋਟ ਤੋ ਪ੍ਰਾਪਤ ਕਰ ਸਕਦੇ ਹੋ।

27/08/2024 02/09/2024 ਦੇਖੋ (1 MB)
ਫਰੀਦਕੋਟ ਜਿਲ੍ਹਾ ਕਲਚਰਲ ਸੁਸਾਇਟੀ, ਫਰੀਦਕੋਟ ਵੱਲੋਂ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2024 ਦੇ ਮੌਕੇ ਤੇ ਸੱਦਾ ਪੱਤਰ, ਇਸ਼ਤਿਹਾਰ, ਡਿਊਟੀ ਪਾਸ, ਆਦਿ ਪ੍ਰਿਟਿੰਗ ਕਰਵਾਉਣ ਲਈ ਟੈਂਡਰ ਨੋਟਿਸ।

ਟੈਂਡਰ ਫਾਰਮ ਕਿਸੇ ਵੀ ਕੰਮਕਾਜ ਵਾਲੇ ਦਿਨ ਦਫਤਰ ਫ਼ਰੀਦਕੋਟ ਜਿਲ੍ਹਾ ਕਲਚਰਲ ਸੁਸਾਇਟੀ, ਰੈੱਡ ਕਰਾਸ ਭਵਨ ਸਾਦਿਕ ਚੌਂਕ ਫ਼ਰੀਦਕੋਟ ਤੋ ਪ੍ਰਾਪਤ ਕਰ ਸਕਦੇ ਹੋ।

28/08/2024 02/09/2024 ਦੇਖੋ (1 MB)
ਫਰੀਦਕੋਟ ਜਿਲ੍ਹਾ ਕਲਚਰਲ ਸੁਸਾਇਟੀ, ਫਰੀਦਕੋਟ ਵੱਲੋਂ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2024 ਦੇ ਮੌਕੇ ਤੇ ਇਸ਼ਤਿਹਾਰ/ਪਬਲਸਿਟੀ ਕਰਨ ਲਈ ਟੈਂਡਰ ਨੋਟਿਸ ਅਤੇ ਟੈਂਡਰ ਦੀਆਂ ਸ਼ਰਤਾਂ।

ਟੈਂਡਰ ਫਾਰਮ ਕਿਸੇ ਵੀ ਕੰਮਕਾਜ ਵਾਲੇ ਦਿਨ ਦਫਤਰ ਫ਼ਰੀਦਕੋਟ ਜਿਲ੍ਹਾ ਕਲਚਰਲ ਸੁਸਾਇਟੀ, ਰੈੱਡ ਕਰਾਸ ਭਵਨ ਸਾਦਿਕ ਚੌਂਕ ਫ਼ਰੀਦਕੋਟ ਤੋ ਪ੍ਰਾਪਤ ਕਰ ਸਕਦੇ ਹੋ।

28/08/2024 02/09/2024 ਦੇਖੋ (882 KB)
ਫਰੀਦਕੋਟ ਜਿਲ੍ਹਾ ਕਲਚਰਲ ਸੁਸਾਇਟੀ, ਫਰੀਦਕੋਟ ਵੱਲੋਂ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2024 ਦੇ ਮੌਕੇ ਤੇ ਵੀਡਿਓਗ੍ਰਾਫੀ, ਫੋਟੋਗ੍ਰਾਫੀ ਲਈ ਟੈਂਡਰ ਨੋਟਿਸ।

ਟੈਂਡਰ ਫਾਰਮ ਕਿਸੇ ਵੀ ਕੰਮਕਾਜ ਵਾਲੇ ਦਿਨ ਦਫਤਰ ਫ਼ਰੀਦਕੋਟ ਜਿਲ੍ਹਾ ਕਲਚਰਲ ਸੁਸਾਇਟੀ, ਰੈੱਡ ਕਰਾਸ ਭਵਨ ਸਾਦਿਕ ਚੌਂਕ ਫ਼ਰੀਦਕੋਟ ਤੋ ਪ੍ਰਾਪਤ ਕਰ ਸਕਦੇ ਹੋ।

28/08/2024 02/09/2024 ਦੇਖੋ (848 KB)
ਫਰੀਦਕੋਟ ਜਿਲ੍ਹਾ ਕਲਚਰਲ ਸੁਸਾਇਟੀ, ਫਰੀਦਕੋਟ ਵੱਲੋਂ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2024 ਦੇ ਮੌਕੇ ਤੇ ਸੀ.ਸੀ.ਟੀ.ਵੀ ਕੈਮਰੇ ਲਗਵਾਉਣ ਲਈ ਟੈਂਡਰ ਨੋਟਿਸ।

ਟੈਂਡਰ ਫਾਰਮ ਕਿਸੇ ਵੀ ਕੰਮਕਾਜ ਵਾਲੇ ਦਿਨ ਦਫਤਰ ਫ਼ਰੀਦਕੋਟ ਜਿਲ੍ਹਾ ਕਲਚਰਲ ਸੁਸਾਇਟੀ, ਰੈੱਡ ਕਰਾਸ ਭਵਨ ਸਾਦਿਕ ਚੌਂਕ ਫ਼ਰੀਦਕੋਟ ਤੋ ਪ੍ਰਾਪਤ ਕਰ ਸਕਦੇ ਹੋ।

28/08/2024 02/09/2024 ਦੇਖੋ (936 KB)