ਸੈਲਾਨੀਆਂ ਲਈ ਦੇਖਣ ਯੋਗ ਸਥਾਨ
ਫਿਲਟਰ:
-
ਦਰਬਾਰ ਗੰਜ
ਵਰਗ ਇਤਿਹਾਸਿਕਇਹ ਮੁਕਟ-ਨੁਮਾ ਇਮਾਰਤ ਸ਼ਾਹੀ ਰਿਆਸਤ ਫ਼ਰੀਦਕੋਟ ਦੇ ਵਿਦੇਸ਼ੀ ਯਾਤਰੀਆਂ ਦੀ ਰਿਹਾਇਸ਼ ਲਈ ਹੈ। ਇਹ ਇਮਾਰਤ ਹੁਣ ਸਰਕਟ ਹਾਊਸ ਅਤੇ ਫ਼ਰੀਦਕੋਟ…
-
ਰਾਜ ਮਹਿਲ
ਵਰਗ ਇਤਿਹਾਸਿਕਰਾਜ ਮਹਿਲ (ਸ਼ਾਹੀ ਮਹਿਲ) ਮਹਾਰਾਜਾ ਬਿਕਰਮ ਸਿੰਘ ਦੇ ਰਾਜ ਕਾਲ (1885-1889) ਦੌਰਾਨ ਉਸ ਸਮੇਂ ਦੇ ਸ਼ਾਹੀ ਰਾਜ ਕੁਮਾਰ ਬਲਬੀਰ ਸਿੰਘ…
-
ਕਿਲ੍ਹਾ ਮੁਬਾਰਕ
ਵਰਗ ਇਤਿਹਾਸਿਕਮੁਢਲੇ ਰੂਪ ਵਿੱਚ ਕਿਲ੍ਹਾ ਮੁਬਾਰਕ ਰਾਜਾ ਮੋਕਲਸੀ ਨੇ ਬਣਵਾਇਆ ਸੀ। ਬਾਅਦ ਵਿੱਚ ਰਾਜਾ ਹਮੀਰ ਸਿੰਘ ਨੇ ਇਸਦਾ ਪੁਨਰ ਨਿਰਮਾਣ ਕਰਵਾਇਆ।…