ਸੈਲਾਨੀਆਂ ਲਈ ਦੇਖਣ ਯੋਗ ਸਥਾਨ
-
ਜਨਾਨਾ ਹਸਪਤਾਲ, ਫ਼ਰੀਦਕੋਟ
ਵਰਗ ਇਤਿਹਾਸਿਕਇਹ ਪੁਰਾਣੀ ਇਤਿਹਾਸਕ ਇਮਾਰਤ ਘੰਟਾ ਘਰ ਨਜ਼ਦੀਕ ਭਾਈ ਘਨੱਈਆ ਚੌਂਕ ਵਿਖੇ ਸਥਿਤ ਹੈ ਜਿਥੇ 1908 ਤੋਂ 1913 ਤੱਕ ਪੰਜਾਬ ਦੇ…
-
ਜੈਤੋ ਸਿਟੀ ਜੇਲ੍ਹ ਸੈੱਲ, ਜੈਤੋ
ਵਰਗ ਇਤਿਹਾਸਿਕਗੁਰਦੁਆਰਾ ਸੁਧਾਰ ਲਹਿਰ ਦੌਰਾਨ 1923 ਵਿਚ ਜੈਤੋ ਮੋਰਚੇ ਵਿਚ ਹਿੱਸਾ ਲੈਣ ਲਈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ…
-
ਪੁਰਾਣੀ ਜੇਲ੍ਹ, ਫ਼ਰੀਦਕੋਟ
ਵਰਗ ਇਤਿਹਾਸਿਕਭਾਰਤ ਦੇ ਪਹਿਲੇ ਸਿੱਖ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਨੇ ਅੰਗਰੇਜ਼-ਸਾਸ਼ਨ ਦੌਰਾਨ 1938 ਤੋਂ 1943 ਤੱਕ ਪਰਜਾ ਮੰਡਲ ਅੰਦੋਲਨ ਦੌਰਾਨ…
-
ਰਾਜ ਡਿਉੜੀ
ਵਰਗ ਇਤਿਹਾਸਿਕਵੇਰਵਾ: ਮਹਿਲ ਦੀ ਮੁੱਖ ਇਮਾਰਤ ਦੀ ਉਸਾਰੀ ਰਾਜਾ ਬਲਬੀਰ ਸਿੰਘ ਦੀ ਸਰਪ੍ਰਸਤੀ ਹੇਠ ਦੋ ਪੜਾਵਾਂ ਦੌਰਾਨ ਹੋਈ। ਪਹਿਲਾਂ ਪੱਛਮੀ ਭਾਗ…
-
ਗੁਰਦੁਆਰਾ ਸ੍ਰੀ ਟਿੱਲਾ ਬਾਬਾ ਫ਼ਰੀਦ, ਫ਼ਰੀਦਕੋਟ
ਵਰਗ ਇਤਿਹਾਸਿਕਇਹ ਗੁਰਦੁਆਰਾ ਚਿਸ਼ਤੀ ਸਿਲਸਿਲੇ ਦੇ ਮਹਾਨ ਸੂਫ਼ੀ ਸੰਤ ਬਾਬਾ ਫ਼ਰੀਦ ਜੀ ਦੇ ਫ਼ਰੀਦਕੋਟ ਆਗਮਨ ਨੂੰ ਸਮਰਪਿਤ ਹੈ। 13ਵੀਂ ਸਦੀ ਵਿੱਚ…
-
ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ
ਵਰਗ ਇਤਿਹਾਸਿਕਫ਼ਰੀਦਕੋਟ-ਚਹਿਲ ਸੜਕ ਉਪਰ ਸਥਿਤ ਸਰਕਾਰੀ ਬ੍ਰਿਜਿੰਦਰਾ ਕਾਲਜ 1942 ਵਿਚ ਰਾਜਾ ਬ੍ਰਿਜ ਇੰਦਰ ਸਿੰਘ ਦੀ ਯਾਦ ਵਿਚ ਸਥਾਪਤ ਕੀਤਾ ਗਿਆ। ਬੀ.ਏ.,…
-
ਪੁਰਾਣੀਆਂ ਕਚਹਿਰੀਆਂ, ਫ਼ਰੀਦਕੋਟ
ਵਰਗ ਇਤਿਹਾਸਿਕਪੁਰਾਣੀਆਂ ਕਚਹਿਰੀਆਂ ਦੀ ਇਮਾਰਤ ਦੀ ਨੀਂਹ 23 ਦਸੰਬਰ 1933 ਦੇ ਦਿਨ ਪੰਜਾਬ ਰਾਜ ਦੇ ਗਵਰਨਰ ਜਨਰਲ ਦੇ ਏਜੰਟ ਸਰ ਜੇਮਜ਼…
-
ਘੰਟਾ ਘਰ, ਫ਼ਰੀਦਕੋਟ
ਵਰਗ ਇਤਿਹਾਸਿਕਵਿਕਟੋਰੀਆ ਕਲਾਕ ਟਾਵਰ ਜਿਸਨੂੰ ਸਥਾਨਕ ਤੌਰ ‘ਤੇ ਘੰਟਾ ਘਰ ਕਿਹਾ ਜਾਂਦਾ ਹੈ, ਸ਼ਹਿਰ ਦੇ ਕੇਂਦਰ ਵਿੱਚ ਸਥਿਤ ਹੈ। ਇਸਦਾ ਨਿਰਮਾਣ…
-
ਗੁਰੂਦੁਆਰਾ ਗੋਦਾਵੜੀਸਰ ਪਾਤਸ਼ਾਹੀ ਦਸਵੀਂ ਪਿੰਡ ਢਿਲਵਾਂ ਕਲਾਂ
ਵਰਗ ਇਤਿਹਾਸਿਕਇਹ ਗੁਰਦੁਆਰਾ ਢਿਲਵਾਂ ਕਲਾਂ ਪਿੰਡ ਵਿਚ ਸਥਿਤ ਹੈ। ਇਹ ਪਿੰਡ ਕੋਟਕਪੂਰਾ ਤੋਂ 5 ਕਿਲੋਮੀਟਰ ਦੂਰ ਕੋਟਕਪੂਰਾ-ਬਠਿੰਡਾ ਸੜਕ ਉਪਰ ਸਥਿਤ ਹੈ।…
-
ਗੁਰੂਦੁਆਰਾ ਗੁਰੂ ਕੀ ਢਾਬ
ਵਰਗ ਇਤਿਹਾਸਿਕਦੋਦਾ ਤਾਲ ਵਜੋਂ ਜਾਣੀ ਜਾਂਦੀ ਇਸ ਥਾਂ ਉਪਰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਤਾਂ ਇਹ ਸਥਾਨ ਗੁਰੂ…