ਕਿਲ੍ਹਾ ਮੁਬਾਰਕ
ਮੁਢਲੇ ਰੂਪ ਵਿੱਚ ਕਿਲ੍ਹਾ ਮੁਬਾਰਕ ਰਾਜਾ ਮੋਕਲਸੀ ਨੇ ਬਣਵਾਇਆ ਸੀ। ਬਾਅਦ ਵਿੱਚ ਰਾਜਾ ਹਮੀਰ ਸਿੰਘ ਨੇ ਇਸਦਾ ਪੁਨਰ ਨਿਰਮਾਣ ਕਰਵਾਇਆ। ਰਾਜਾ ਬਿਕਰਮ ਸਿੰਘ ਅਤੇ ਰਾਜਾ ਬਲਬੀਰ ਸਿੰਘ ਨੇ ਵੀ ਇਸ ਵਿਚ ਹੋਰ ਵਾਧੇ ਕੀਤੇ। ਇਸ ਪੁਰਾਤਨ ਸਮਾਰਕ ਵਿੱਚ ਸ਼ਾਹੀ ਮਹਿਲ, ਤੋਸ਼ਾਖਾਨਾ, ਮੋਦੀਖਾਨਾ ਅਤੇ ਖਜ਼ਾਨਾ ਸ਼ਾਮਿਲ ਹਨ। ਕਿਲ੍ਹੇ ਦੀ ਚਾਰਦੀਵਾਰੀ ਅੰਦਰ ਇਕ ਬਾਗ ਵੀ ਹੈ। ਇਸ ਕਿਲ੍ਹੇ ਦੀ ਉਸਾਰੀ ਦੌਰਾਨ ਸੂਫ਼ੀ ਸੰਤ ਬਾਬਾ ਫ਼ਰੀਦ ਜੀ ਨੂੰ 1215 ਈ. ਵਿੱਚ ਟੋਕਰੀ ਨਾਲ ਗਾਰਾ ਢੋਣ ਲਈ ਮਜਬੂਰ ਕੀਤਾ ਗਿਆ। ਕਿਲ੍ਹੇ ਅੰਦਰ ਫ਼ਰੀਦਕੋਟ ਦੇ ਸ਼ਾਹੀ ਘਰਾਣੇ ਦੀਆਂ ਵਿੰਟੇਜ ਕਾਰਾਂ ਦੀ ਪ੍ਰਦਰਸ਼ਨੀ ਦਰਸ਼ਕਾਂ ਨੂੰ ਆਕਰਸ਼ਿਤ ਕਰਦੀ ਹੈ।
Photo Gallery
How to Reach :
By Air
ਅੰਤਰ-ਰਾਸ਼ਟਰੀ ਹਵਾਈ ਅੱਡਾ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਹੈ।
By Train
ਫਰੀਦਕੋਟ ਰਾਜਧਾਨੀ ਅੰਮਿ੍ਤਸਰ ਤੋਂ 130 ਕਿਲੋਮੀਟਰ ਇੱਕ ਨੈਸ਼ਨਲ ਹਾਈਵੇਅ ਨਾਲ ਸਥਿਤ ਹੈ।ਪੰਜਾਬ ਵਿੱਚ ਪੱਛਮੀ ਮੋਗਾ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਨਾਲ ਘਿਰਿਆ ਹੋਇਆ ਹੈ।
By Road
ਫਰੀਦਕੋਟ ਦਾ ਇੱਕ ਰੇਲਵੇ ਸਟੇਸ਼ਨ ਹੈ ਅਤੇ ਜੋ ਕਿ ਸਾਰੇ ਵੱਡੇ ਸ਼ਹਿਰਾਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ।ਫਰੀਦਕੋਟ ਜ਼ਿਲ੍ਹੇ ਦਾ ਹੈਡਕੁਆਟਰ ਫਿਰੋਜ਼ਪੁਰ-ਬਠਿੰਡਾ-ਦਿੱਲੀ ਰੇਲਵੇ ਲਾਈਨ ਤੇ ਹੈ।ਦੇਸ਼ ਦੇ ਜਿਆਦਾਤਰ ਸ਼ਹਿਰਾਂ ਤੋਂ ਫਰੀਦਕੋਟ ਤੱਕ ਅਤੇ ਫਰੀਦਕੋਟ ਤੋਂ ਲੰਘਣ ਵਾਲੀਆਂ ਰੇਲਗੱਡੀਆਂ ਰਾਹੀਂ ਪਹੁੰਚਿਆ ਜਾ ਸਕਦਾ ਹੈ।