Close

ਦਰਬਾਰ ਗੰਜ

ਇਹ ਸੁੰਦਰ ਬੰਗਲਾ ਇਕ ਵਧੀਆ ਬਾਗ਼ ਸਥਾਨ ਹੈ। ਸਾਰੇ ਕਮਰੇ ਸਭ ਤੋਂ ਵੱਧ ਆਧੁਨਿਕ ਸ਼ੈਲੀ ਵਿੱਚ ਬਣੇ ਹੋਏ ਹਨ। ਬਾਲੀਵੁੱਡ ਦੇ ਮਹਿਮਾਨਾਂ ਨੇ ਰੁਕਣ ਲਈ ਦਰਬਾਰ ਗੰਜ ਦੀ ਵਰਤੋਂ ਕੀਤੀ।ਇਹ ਇਮਾਰਤ ਹੁਣ ਸਰਕਟ ਹਾਊਸ ਵਿਚ ਤਬਦੀਲ ਕਰ ਦਿੱਤੀ ਗਈ ਹੈ।ਹੁਣ ਇਸ ਕੰਪਲੈਕਸ ਵਿਚ ਕਮਿਸ਼ਨਰ ਫਰੀਦਕੋਟ, ਡਿਵੀਜ਼ਨ ਫਰੀਦਕੋਟ ਦਾ ਦਫਤਰ ਹੈ।

ਫ਼ੋਟੋ ਗੈਲਰੀ

  • ਦਰਬਾਰ ਗੰਜ
    ਦਰਬਾਰ ਗੰਜ

ਕਿਵੇਂ ਪਹੁੰਚੀਏ :

ਹਵਾਈ ਜਹਾਜ਼ ਰਾਹੀਂ

ਅੰਤਰ-ਰਾਸ਼ਟਰੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਇੰਨਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਸਥਿਤ ਹੈ।

ਰੇਲਗੱਡੀ ਰਾਹੀਂ

ਫਰੀਦਕੋਟ ਰਾਜਧਾਨੀ ਅੰਮ੍ਰਿਤਸਰ ਤੋ 130 ਕਿਲੋਮੀਟਰ ਤੇ ਇੱਕ ਨੈਸਨਲ ਹਾਈਵੇਅ ਨਾਲ ਸਥਿਤ ਹੈ।ਪੰਜਾਬ ਵਿੱਚ ਪੱਛਮੀ ਮੋਗਾ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਨਾਲ ਘਿਰਿਆ ਹੋਇਆ ਹੈ।

ਸੜਕ ਰਾਹੀਂ

ਫਰੀਦਕੋਟ ਦਾ ਇੱਕ ਰੇਲਵੇ ਸਟੇਸ਼ਨ ਹੈ ਜੋ ਕਿ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।ਫਰੀਦਕੋਟ ਜ਼ਿਲ੍ਹੇ ਦਾ ਹੈਡਕੁਆਟਰ ਫਿਰੋਜ਼ਪੁਰ-ਬਠਿੰਡਾ- ਦਿੱਲੀ ਰੇਲਵੇ ਲਾਇਨ ਤੇ ਹੈ। ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਤੋ ਫਰੀਦਕੋਟ ਤੱਕ ਅਤੇ ਫਰੀਦਕੋਟ ਤੋਂ ਲੰਘਣ ਵਾਲੀਆਂ ਗੱਡੀਆਂ ਰਾਹੀਂ ਪਹੁੰਚਿਆ ਜਾ ਸਕਦਾ ਹੈ।