Close

ਕਿਲ੍ਹਾ ਮੁਬਾਰਕ

ਇਸ ਦੇ ਪ੍ਰਭਾਵਸ਼ਾਲੀ ਆਰਕੀਟੈਕਚਰ ਨਾਲ ਕਿਲ੍ਹਾ ਅਜੇ ਵੀ ਫਰੀਦਕੋਟ ਦੇ ਸ਼ਹਿਰ ਨੂੰ ਸਜਾਉਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦੀ ਬੁਨਿਆਦ ਰਾਜਾ ਮੋਲਾਸਲੀ ਦੁਆਰਾ ਰੱਖੀ ਗਈ ਸੀ, ਰਾਜਾ ਹਮੀਰ ਸਿੰਘ ਨੇ ਇਸ ਦੀ ਮੁਰੰਮਤ ਕੀਤੀ ਅਤੇ ਇਸਨੂੰ ਵਧਾ ਦਿੱਤਾ। ਬਾਅਦ ਵਿਚ ਰਾਜਾ ਬਿਕਰਮ ਸਿੰਘ ਵਰਗੇ ਸ਼ਾਸਕ ਰਾਜਾ ਬਲਬੀਰ ਸਿੰਘ ਨੇ ਕਈ ਨਵੀਆਂ ਇਮਾਰਤਾਂ ਉਸਾਰੀਆਂ। ਇਹ ਸ਼ਾਹੀ ਸਥਾਨ  ਦੇ ਨਾਮ ਟੋਸ਼ਾ ਖਾਨਾ, ਮੋਦੀ ਖਾਨਾ  ਰੱਖੇ ਗਏ ਅਤੇ ਖਜ਼ਾਨਾ ਇਮਾਰਤਾਂ ਕਿਲ੍ਹੇ ਦੀਆਂ ਚਾਰ ਦੀਵਾਰਾਂ ਦੇ ਅੰਦਰ ਇਕ ਬਾਗ਼ ਹੈ। ਸਾਰੀਆਂ ਇਮਾਰਤਾਂ ਬਹੁਤ ਹੀ ਵਧੀਆ ਬਣੀਆ ਅਤੇ ਚੰਗੀ ਤਰ੍ਹਾਂ ਤਿਆਰ ਕੀਤੀਆਂ ਗਈਆਂ ਹਨ।

ਫ਼ੋਟੋ ਗੈਲਰੀ

  • ਕਿਲਾ ਮੁਬਾਰਕ
    ਕਿਲਾ ਮੁਬਾਰਕ

ਕਿਵੇਂ ਪਹੁੰਚੀਏ :

ਹਵਾਈ ਜਹਾਜ਼ ਰਾਹੀਂ

ਅੰਤਰ-ਰਾਸ਼ਟਰੀ ਹਵਾਈ ਅੱਡਾ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਹੈ।

ਰੇਲਗੱਡੀ ਰਾਹੀਂ

ਫਰੀਦਕੋਟ ਰਾਜਧਾਨੀ ਅੰਮਿ੍ਤਸਰ ਤੋਂ 130 ਕਿਲੋਮੀਟਰ ਇੱਕ ਨੈਸ਼ਨਲ ਹਾਈਵੇਅ ਨਾਲ ਸਥਿਤ ਹੈ।ਪੰਜਾਬ ਵਿੱਚ ਪੱਛਮੀ ਮੋਗਾ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਨਾਲ ਘਿਰਿਆ ਹੋਇਆ ਹੈ।

ਸੜਕ ਰਾਹੀਂ

ਫਰੀਦਕੋਟ ਦਾ ਇੱਕ ਰੇਲਵੇ ਸਟੇਸ਼ਨ ਹੈ ਅਤੇ ਜੋ ਕਿ ਸਾਰੇ ਵੱਡੇ ਸ਼ਹਿਰਾਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ।ਫਰੀਦਕੋਟ ਜ਼ਿਲ੍ਹੇ ਦਾ ਹੈਡਕੁਆਟਰ ਫਿਰੋਜ਼ਪੁਰ-ਬਠਿੰਡਾ-ਦਿੱਲੀ ਰੇਲਵੇ ਲਾਈਨ ਤੇ ਹੈ।ਦੇਸ਼ ਦੇ ਜਿਆਦਾਤਰ ਸ਼ਹਿਰਾਂ ਤੋਂ ਫਰੀਦਕੋਟ ਤੱਕ ਅਤੇ ਫਰੀਦਕੋਟ ਤੋਂ ਲੰਘਣ ਵਾਲੀਆਂ ਰੇਲਗੱਡੀਆਂ ਰਾਹੀਂ ਪਹੁੰਚਿਆ ਜਾ ਸਕਦਾ ਹੈ।