ਭਰਤੀ
ਸਿਰਲੇਖ | ਵਰਣਨ | ਸ਼ੁਰੂਆਤ ਮਿਤੀ | ਅਖਰੀਲੀ ਮਿਤੀ | ਮਿਸਲ |
---|---|---|---|---|
ਆਂਗਣਵਾੜੀ ਸੇਵਾ ਸਕੀਮ ਅਧੀਨ ਆਂਗਣਵਾੜੀ ਹੈਲਪਰ ਦੀ ਭਰਤੀ ਦੀ ਮੈਰਿਟ ਸੂਚੀ, ਜ਼ਿਲ੍ਹਾ ਫਰੀਦਕੋਟ | ਆਂਗਣਵਾੜੀ ਸੇਵਾ ਸਕੀਮ ਅਧੀਨ ਆਂਗਣਵਾੜੀ ਹੈਲਪਰ ਦੀ ਭਰਤੀ ਦੀ ਮੈਰਿਟ ਸੂਚੀ, ਜ਼ਿਲ੍ਹਾ ਫਰੀਦਕੋਟ |
29/08/2023 | 30/09/2023 | ਦੇਖੋ (7 MB) |
ਹੈੱਡ ਟੀਚਰ ਦੀ ਆਰਜੀ ਸੀਨੀਆਰਤਾ ਮਿਤੀ 31.07.2023 ਦੇ ਅਧਾਰ ਤੇ ਇਤਰਾਜ ਦੇਣ ਸਬੰਧੀ। | ਹੈੱਡ ਟੀਚਰ ਦੀ ਆਰਜੀ ਸੀਨੀਆਰਤਾ ਮਿਤੀ 31.07.2023 ਦੇ ਅਧਾਰ ਤੇ ਇਤਰਾਜ ਦੇਣ ਸਬੰਧੀ। |
28/08/2023 | 01/09/2023 | ਦੇਖੋ (4 MB) |
ਈ.ਟੀ.ਟੀ ਦੀ ਆਰਜੀ ਸੀਨੀਆਰਤਾ ਸੂਚੀ | ਈ.ਟੀ.ਟੀ ਦੀ ਆਰਜੀ ਸੀਨੀਆਰਤਾ ਸੂਚੀ |
23/08/2023 | 31/08/2023 | ਦੇਖੋ (1 MB) |
ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਸਬੰਧੀ । | ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਸਬੰਧੀ। |
17/02/2023 | 09/03/2023 | ਦੇਖੋ (617 KB) CamScanner 02-16-2023 15.10 (3 MB) |
ਅਗਨੀਵੀਰ ਭਰਤੀ ਰੈਲੀ ਫਿਰੋਜ਼ਪੁਰ ਲਈ ਖੁੱਲੀ ਰਜਿਸਟ੍ਰੇਸ਼ਨ | 1. ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਜ਼ਿਲ੍ਹਿਆਂ ਲਈ ਅਗਨੀਵੀਰ ਭਰਤੀ ਰੈਲੀ 01-16 ਨਵੰਬਰ 2022 ਨੂੰ ਫਿਰੋਜ਼ਪੁਰ ਵਿਖੇ ਕੈਪਟਨ ਸੁੰਦਰ ਸਿੰਘ ਸਟੇਡੀਅਮ, ਫਿਰੋਜ਼ਪੁਰ ਛਾਉਣੀ ਵਿਖੇ ਹੋਣ ਵਾਲੀ ਹੈ। 2. ਰੈਲੀ ਲਈ ਰਜਿਸਟ੍ਰੇਸ਼ਨ 05 ਅਗਸਤ 2022 ਤੋਂ 03 ਨਵੰਬਰ 2022 ਤੱਕ ਖੁੱਲ੍ਹੀ ਹੈ। 3. ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ joinindianarmy.nic.in ਤੇ ਜਾ ਕੇ ਰਜਿਸਟ੍ਰੇਸ਼ਨ ਕਰਨ। |
05/08/2022 | 02/11/2022 | ਦੇਖੋ (779 KB) |
ਮਗਨਰੇਗਾ ਦੀ ਭਰਤੀ ਸਬੰਧੀ | ਮਗਨਰੇਗਾ ਦੀ ਭਰਤੀ ਸਬੰਧੀ ਕੋਰੀਜੰਡਮ ਅਤੇ ਐਪਲੀਕੇਸ਼ਨ ਫਾਰਮ |
13/11/2020 | 20/11/2020 | ਦੇਖੋ (627 KB) MGNREGA Recuirement application form (429 KB) |
ਮਗਨਰੇਗਾ ਦੀ ਭਰਤੀ ਸਬੰਧੀ ਸ਼ਰਤਾਂ ਅਤੇ ਕੋਰੀਜੰਡਮ | 16/07/2020 | 24/07/2020 | ਦੇਖੋ (490 KB) ਸ਼ੁੱਧਤਾ (211 KB) | |
ਮਗਨਰੇਗਾ ਦੀ ਭਰਤੀ ਸਬੰਧੀ | 08/07/2020 | 17/07/2020 | ਦੇਖੋ (450 KB) MGNREGA Guideliness (467 KB) Application Form (270 KB) | |
ਮਨਰੇਗਾ ਦੀ ਭਰਤੀ ਸਬੰਧੀ | ਟੈਸਟ ਅਗਲੇ ਹੁਕਮਾਂ ਤੱਕ ਮੁੱਲਤਵੀ |
08/07/2020 | 17/07/2020 | ਦੇਖੋ (450 KB) Guideliness regarding MGNREGA Recuirtment (436 KB) Application Form (270 KB) Manrega Recuirtment Postpone Till Further Orders. (193 KB) |
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ | ਸਖੀ ਵਨ ਸਟਾੱਪ ਸੈਂਟਰ |
24/02/2020 | 13/03/2020 | ਦੇਖੋ (271 KB) ਸਖੀ ਵਨ ਸਟਾਪ ਸੈਂਟਰ ਦੀਆਂ ਪੋਸਟਾਂ ਸਬੰਧੀ ਵੇਰਵਾ (707 KB) ਸਖੀ ਵਨ ਸਟਾਪ ਸੈਂਟਰ ਦੀ ਪੋਸਟ ਲਈ ਐਪਲੀਕੇਸ਼ਨ ਫਾਰਮ (707 KB) |