Close

ਖ਼ਬਰਾਂ

ਖ਼ਬਰਾਂ
ਸਿਰਲੇਖ ਵਰਣਨ ਸ਼ੁਰੂਆਤ ਮਿਤੀ ਅਖਰੀਲੀ ਮਿਤੀ ਮਿਸਲ
ਮੈਗਾ ਜੌਬ ਫੇਅਰ

ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਇੱਕ ਮੈਗਾ ਜੌਬ ਫੇਅਰ ਮਿਤੀ 15 ਨਵੰਬਰ ਤੋਂ 17 ਨਵੰਬਰ 2018 ਤੱਕ ਆਦੇਸ਼ ਇੰਜੀਨੀਅਰਿੰਗ ਕਾਲਜ, ਸਾਦਿਕ ਰੋਡ ਫਰੀਦਕੋਟ ਵਿਖੇ ਆਯੌਜਿਤ ਕੀਤਾ ਜਾ ਰਿਹਾ ਹੈ।ਕਿਰਪਾ ਕਰਕੇ ਇਸ ਮੇਲੇ ਵਿੱਚ ਸ਼ਾਮਲ ਹੋਣ ਲਈ ਰੋਜ਼ਗਾਰ ਲੱਭਣ ਵਾਲਿਆਂ ਨੂੰ ਸੂਚਿਤ ਕਰੋ ਤਾਂ ਜੋ ਉਨ੍ਹਾਂ ਨੂੰ ਉਚਿੱਤ ਨੌਕਰੀਆਂ ਦਿੱਤੀਆਂ ਜਾ ਸਕਣ।

 

15/11/2018 17/11/2018 ਦੇਖੋ (274 KB)
ਪਰਾਲੀ ਨੂੰ ਜਲਾਉਣ ਦੀ ਬਜਾਏ ਗਊਸ਼ਾਲਾ ਭੇਜੇ ਕਿਸਾਨ

ਪਰਾਲੀ ਨੂੰ ਜਲਾਉਣ ਦੀ ਬਜਾਏ ਗਊਸ਼ਾਲਾ ਭੇਜੇ ਕਿਸਾਨ

31/10/2018 31/10/2018 ਦੇਖੋ (91 KB)
ਡਿਪਟੀ ਕਮਿਸ਼ਨਰ ਫਰੀਦਕੋਟ ਦੀ ਨਿਗਰਾਨੀ ਹੇਠ ਰੇਡ 23/10/2018 29/10/2018 ਦੇਖੋ (358 KB)
ਐਂਟੀ ਡਰੱਗ ਮੁਹਿੰਮ

ਫਰੀਦਕੋਟ ਵਿੱਚ ਐਂਟੀ ਡਰੱਗ ਮੁਹਿੰਮ ਦੀ ਮੀਟਿੰਗ ਸਬੰਧੀ।

12/07/2018 12/09/2018 ਦੇਖੋ (373 KB)
ਜੀ.ਓ.ਜੀ ਸਬੰਧੀ ਵਿਚਾਰ ਵਿਟਾਦਰਾ

12 ਜੁਲਾਈ 2018 ਨੂੰ ਲੈਫਟੀਨੈਂਟ ਜਨਰਲ ਰਿਟਾਂ ਟੀ.ਐਸ ਸੇਰਗਿੱਲ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਜੀ.ਓ.ਜੀ ਸਬੰਧੀ ਵਿਚਾਰ ਵਿਟਾਦਰਾ ਕਰਦੋ ਹੋਏ।

12/07/2018 12/07/2018 ਦੇਖੋ (802 KB)