• ਜ਼ਿਲ੍ਹੇ ਦਾ ਨਕ਼ਸ਼ਾ
  • Accessibility Links
  • ਪੰਜਾਬੀ
Close

ਮੈਗਾ ਜੌਬ ਫੇਅਰ

ਮੈਗਾ ਜੌਬ ਫੇਅਰ
ਸਿਰਲੇਖ ਵਰਣਨ ਸ਼ੁਰੂਆਤ ਮਿਤੀ ਅਖਰੀਲੀ ਮਿਤੀ ਮਿਸਲ
ਮੈਗਾ ਜੌਬ ਫੇਅਰ

ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਇੱਕ ਮੈਗਾ ਜੌਬ ਫੇਅਰ ਮਿਤੀ 15 ਨਵੰਬਰ ਤੋਂ 17 ਨਵੰਬਰ 2018 ਤੱਕ ਆਦੇਸ਼ ਇੰਜੀਨੀਅਰਿੰਗ ਕਾਲਜ, ਸਾਦਿਕ ਰੋਡ ਫਰੀਦਕੋਟ ਵਿਖੇ ਆਯੌਜਿਤ ਕੀਤਾ ਜਾ ਰਿਹਾ ਹੈ।ਕਿਰਪਾ ਕਰਕੇ ਇਸ ਮੇਲੇ ਵਿੱਚ ਸ਼ਾਮਲ ਹੋਣ ਲਈ ਰੋਜ਼ਗਾਰ ਲੱਭਣ ਵਾਲਿਆਂ ਨੂੰ ਸੂਚਿਤ ਕਰੋ ਤਾਂ ਜੋ ਉਨ੍ਹਾਂ ਨੂੰ ਉਚਿੱਤ ਨੌਕਰੀਆਂ ਦਿੱਤੀਆਂ ਜਾ ਸਕਣ।

 

15/11/2018 17/11/2018 ਦੇਖੋ (274 KB)