ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ, ਫਰੀਦਕੋਟ।
ਸਿਰਲੇਖ | ਵਰਣਨ | ਸ਼ੁਰੂਆਤ ਮਿਤੀ | ਅਖਰੀਲੀ ਮਿਤੀ | ਮਿਸਲ |
---|---|---|---|---|
ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ, ਫਰੀਦਕੋਟ। | ਪੰਜਾਬ ਸਟੇਟ ਰੂਰਲ ਲਾਇਵਲੀਹੁੱਡ ਮਿਸ਼ਨ ਆਜੀਵਿਕਾ ਅਧੀਨ ਕੰਟਰੈਕਟ ਦੇ ਆਧਾਰ ਤੇ PSLRM ਦੀ ਸਕੀਮ ਦੇ ਅਧੀਨ BPM, CC, MIS ਲਈ ਖਾਲੀ ਪਈਆਂ ਅਸਾਮੀਆਂ ਦੀ ਭਰਤੀ ਸੰਬੰਧੀ ਪੇਪਰ ਮਿਤੀ 11/12/2018 ਨੂੰ ਸਵੇਰੇ 10.00 ਵਜੇ ਫਰੀਦਕੋਟ ਦੇ ਸਿਹਤ ਕੇਂਦਰ ਡਿਵੈਲਪਮੈਂਟ ਸੈਂਟਰ (ਕੰਪਲੈਕਸ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ) ਦੇ ਦਫ਼ਤਰ ਵਿਖੇ ਲਿਆ ਜਾਵੇਗਾ। |
26/10/2018 | 24/12/2018 | ਦੇਖੋ (2 MB) List of Qualified Candidates (774 KB) ਪੀ.ਐਸ.ਆਰ.ਐਲ.ਐਮ ਸਕੀਮ ਅਧੀਨ ਖਾਲੀ ਪਈਅੲ ਅਸਾਮੀਆਂ (ਬੀਪੀਐਮ, ਸੀਸੀ, ਐਮਆਈਐਸ) ਲਈ ਪੇਪਰ ਸਬੰਧੀ ਜਾਣਕਾਰੀ। (131 KB) |