Close

ਅਗਨੀਵੀਰ ਭਰਤੀ ਰੈਲੀ ਫਿਰੋਜ਼ਪੁਰ ਲਈ ਖੁੱਲੀ ਰਜਿਸਟ੍ਰੇਸ਼ਨ

ਅਗਨੀਵੀਰ ਭਰਤੀ ਰੈਲੀ ਫਿਰੋਜ਼ਪੁਰ ਲਈ ਖੁੱਲੀ ਰਜਿਸਟ੍ਰੇਸ਼ਨ
ਸਿਰਲੇਖ ਵਰਣਨ ਸ਼ੁਰੂਆਤ ਮਿਤੀ ਅਖਰੀਲੀ ਮਿਤੀ ਮਿਸਲ
ਅਗਨੀਵੀਰ ਭਰਤੀ ਰੈਲੀ ਫਿਰੋਜ਼ਪੁਰ ਲਈ ਖੁੱਲੀ ਰਜਿਸਟ੍ਰੇਸ਼ਨ

1. ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਜ਼ਿਲ੍ਹਿਆਂ ਲਈ ਅਗਨੀਵੀਰ ਭਰਤੀ ਰੈਲੀ 01-16 ਨਵੰਬਰ 2022 ਨੂੰ ਫਿਰੋਜ਼ਪੁਰ ਵਿਖੇ ਕੈਪਟਨ ਸੁੰਦਰ ਸਿੰਘ ਸਟੇਡੀਅਮ, ਫਿਰੋਜ਼ਪੁਰ ਛਾਉਣੀ ਵਿਖੇ ਹੋਣ ਵਾਲੀ ਹੈ।

2. ਰੈਲੀ ਲਈ ਰਜਿਸਟ੍ਰੇਸ਼ਨ 05 ਅਗਸਤ 2022 ਤੋਂ 03 ਨਵੰਬਰ 2022 ਤੱਕ ਖੁੱਲ੍ਹੀ ਹੈ।

3. ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ joinindianarmy.nic.in ਤੇ ਜਾ ਕੇ ਰਜਿਸਟ੍ਰੇਸ਼ਨ ਕਰਨ।

05/08/2022 02/11/2022 ਦੇਖੋ (779 KB)