Close

ਜ਼ਿਲ੍ਹਾ ਪ੍ਰੋਗਰਾਮ ਅਫਸਰ, ਫਰੀਦਕੋਟ।

ਵਿਭਾਗ ਦਾ ਨਾਮ:-

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ

ਵਿਭਾਗ ਦੇ ਕੰਮਾਂ ਦਾ ਸੰਖੇਪ ਵਿਵਰਣ:-

ਆਈ.ਸੀ.ਡੀ.ਐਸ ਸੇਵਾਵਾਂ ਅਧੀਨ 6 ਮਹੀਨੇ ਤੋਂ 6 ਸਾਲ ਤੱਕ ਦੇ ਬੱਚਿਆਂ , ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉ ਮਾਵਾਂ ਨੂੰ 6 ਸੇਵਾਵਾੰ ਜਿਵੇਂ ਕਿ ਪੂਰਨ ਪੋਸ਼ਕ ਆਹਾਰ, ਟੀਕਾਕਰਨ ,ਸਿਹਤ ਦੀ ਜਾਂਚ ਪੜਤਾਲ ਅਤੇ ਸਿਹਤ ਸਬੰਧੀ ਸਿੱਖਿਆ ਅਤੇ ਰੈਫਰਲ ਸੇਵਾਵਾਂ, ਪੀ.ਐਮ.ਐਮ.ਵਾਈ ਅਧੀਨ 19 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉ ਮਾਵਾਂ ਅਤੇ ਛੋਟੇ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਦੇ ਪੱਧਰ ਵਿੱਚ ਸੁਧਾਰ ਲਿਆਉਣਾ , ਪੋਸ਼ਣ ਅਭਿਆਨ ਅਧੀਨ ਇਸਤਰੀਆਂ ਅਤੇ ਬੱਚਿਆਂ ਦੇ ਪੋਸ਼ਣ ਦੇ ਪੱਧਰ ਨੂੰ ਉੱਚਾ ਚੁੱਕਣਾ, ਬੇਟੀ ਬਚਾਉ, ਬੇਟੀ ਪੜ੍ਹਾਉ ਅਧੀਨ ਔਰਤਾਂ ਦੇ ਘਟ ਰਹੇ ਲਿੰਗ ਅਨੁਪਾਤ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ।

ਚੱਲ ਰਹੇ ਪ੍ਰੋਜੈਕਟ:-

ਆਈ.ਸੀ.ਡੀ.ਐਸ,ਪੀ.ਐਮ.ਐਮ.ਵਾਈ, ਪੋਸ਼ਣ ਅਭਿਆਨ, ਬੇਟੀ ਬਚਾਉ, ਬੇਟੀ ਪੜ੍ਹਾਉ

ਚੱਲ ਰਹੇ ਪ੍ਰੋਜੈਕਟ ਦਾ ਸੰਖੇਪ ਵਿਵਰਣ:-

ਆਈ.ਸੀ.ਡੀ.ਐਸ ਸੇਵਾਵਾਂ ਅਧੀਨ 6 ਮਹੀਨੇ ਤੋਂ 6 ਸਾਲ ਤੱਕ ਦੇ ਬੱਚਿਆਂ , ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉ ਮਾਵਾਂ ਨੂੰ 6 ਸੇਵਾਵਾੰ ਜਿਵੇਂ ਕਿ ਪੂਰਨ ਪੋਸ਼ਕ ਆਹਾਰ, ਟੀਕਾਕਰਨ ,ਸਿਹਤ ਦੀ ਜਾਂਚ ਪੜਤਾਲ ਅਤੇ ਸਿਹਤ ਸਬੰਧੀ ਸਿੱਖਿਆ ਅਤੇ ਰੈਫਰਲ ਸੇਵਾਵਾਂ, ਪੀ.ਐਮ.ਐਮ.ਵਾਈ ਅਧੀਨ 19 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉ ਮਾਵਾਂ ਅਤੇ ਛੋਟੇ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਦੇ ਪੱਧਰ ਵਿੱਚ ਸੁਧਾਰ ਲਿਆਉਣਾ , ਪੋਸ਼ਣ ਅਭਿਆਨ ਅਧੀਨ ਇਸਤਰੀਆਂ ਅਤੇ ਬੱਚਿਆਂ ਦੇ ਪੋਸ਼ਣ ਦੇ ਪੱਧਰ ਨੂੰ ਉੱਚਾ ਚੁੱਕਣਾ, ਬੇਟੀ ਬਚਾਉ, ਬੇਟੀ ਪੜ੍ਹਾਉ ਅਧੀਨ ਔਰਤਾਂ ਦੇ ਘਟ ਰਹੇ ਲਿੰਗ ਅਨੁਪਾਤ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ।

ਵਿਭਾਗੀ ਸੰਪਰਕ:-

 ਸ਼੍ਰੀਮਤੀ ਸੁਨੀਤਾ ਰਾਣੀ 

 ਮੋਬਾਇਲ ਨੰ:-  97802-24484

ਦਫਤਰ ਦਾ ਪਤਾ ਅਤੇ ਫੋਨ ਨੰ:-   ਮਹਿਲਾ ਭਵਨ, ਜਿਲ੍ਹਾ ਪਰਿਸ਼ਦ ਕੰਮਪਲੈਕਸ, ਨੇੜੇ ਸਾਦਿਕ ਚੌਂਕ, ਫਰੀਦਕੋਟ