ਪੰਜਾਬ ਲੈਂਡ ਰਿਕਾਰਡ ਸੋਸਾਇਟੀ, ਫਰੀਦਕੋਟ।
ਵਿਭਾਗ ਦੇ ਕੰਮ ਸੰਖੇਪ ਵੇਰਵਾ:-
ਪੰਜਾਬ ਲੈਂਡ ਰਿਕਾਰਡ ਸੋਸਾਇਟੀ ਇੱਕ ਸੁਸਾਇਟੀ ਹੈ ਜੋ ਰਜਿਸਟ੍ਰੇਸ਼ਨ ਆਫ ਸੋਸਾਇਟੀਜ ਐਕਟ, 1860 ਤੇ ਅਧੀਨ ਪੰਜਾਬ ਸਰਕਾਰ ਦੁਆਰਾ ਨੀਤੀਆਂ/ ਯੋਜਨਾਵਾਂ ਤਿਆਰ ਕਰਨ ਅਤੇ ਰਾਜ ਸਰਕਾਰ ਅਤੇ ਭਾਰਤ ਸਰਕਾਰ ਨੂੰ ਕੁਸ਼ਲ ਅਤੇ ਤੁਰੰਤ ਸੇਵਾਵਾਂ ਪ੍ਰਦਾਨ ਕਰਨ ਦੇ ਯਤਨ ਵਿੱਚ ਸਹਾਇਤਾ ਕਰਨ ਲਈ ਸਥਾਪਤ ਕੀਤੀ ਗਈ ਹੈ। ਜਨਤਕ ਮਾਮਲੇ ਜਾਣਕਾਰੀ ਅਤੇ ਤਕਨਾਲੋਜੀ ਅਤੇ ਇਸ ਨਾਲ ਸਬੰਧਤ ਖੇਤਰਾਂ ਦੀ ਵਰਤੋਂ ਜਮੀਨਾਂ ਅਤੇ ਪੰਜਾਬ ਲੈਂਡ ਰਿਕਾਰਜ ਸੋਸਾਇਟੀ ਆਮਦਨ ਨਾਲ ਸਬੰਧਤ ਦੇ ਉਦੇਸ਼ ਨਾਗਰਿਕਾਂ ਦੇ ਸਰਵ ਪੱਖੀ ਲਾਭ (ਪੀ.ਐਲ.ਆਰ.ਐਸ) ਈ. ਕੰਪਿਊਟਰਾਈਜੇਸ਼ਨ ਅਤੇ ਡਿਜੀਟਾਈਜੇਸ਼ਨ ਲੈਂਡ ਰਿਕਾਰਡ ਦਾ ਅਤੇ ਲੈਂਡ ਰਿਕਾਰਡ ਨਾਲ ਸਬੰਧਤ ਸੇਵਾਵਾ ਪ੍ਰਦਾਨ ਕਰਨਾ ਹੈ। ਇਹ ਸੁਸਾਇਟੀ ਇੱਕ ਰਾਜ ਪੱਧਰੀ ਸੰਸਥਾ ਹੈ ਜੋ ਵਿਸ਼ੇਸ਼ ਤੌਰ ਤੇ ਲੈਂਡ ਰਿਕਾਰਡ ਨੂੰ ਇਸਦੇ ਸਾਰੇ ਪਹਿਲੂਆਂ ਵਿੱਚ ਪ੍ਰਬੰਧਿਤ ਕਰਨ ਲਈ ਬਣਾਈ ਗਈ ਹੈ। ਸੁਸਾਇਟੀ ਦਾ ਮੁੱਖ ਦਫਤਰ ਡਾਇਰੈਕਟਰ ਲੈਂਡ ਰਿਕਾਰਡ, ਪੰਜਾਬ, ਕਪੂਰਥਲਾ ਰੋਡ, ਜਲੰਧਰ ਸ਼ਹਿਰ ਵਿਖੇ ਸਥਿਤ ਹੈ।
ਚਲ ਰਿਹਾ ਪ੍ਰੋਜੈਕਟ:-
ਫਰਦ ਕੇਂਦਰ ਫਰੀਦਕੋਟ, ਕੋਟਕਪੂਰਾ, ਜੈਤੋਂ ਅਤੇ ਸਾਦਿਕ।
ਚਲ ਰਹੇ ਪ੍ਰੋਜੈਕਟ ਦਾ ਸੰਖੇਪ ਵੇਰਵਾ:-
ਲੈਡ ਰਿਕਾਰਡ ਅਤੇ ਇਸ ਨਾਮ ਸਬੰਧਤ ਦਸਤਾਵੇਜ ਦਾ ਡਿਜੀਟਾਈਜੇਸ਼ਨ
ਵਿਭਾਗ ਦਾ ਸੰਪਰਕ:-
ਅਫਸਰ ਇੰਚਾਰਜ ਦਾ ਨਾਮ:-ਹਰਜੀਤ ਸਿੰਘ, ਜ਼ਿਲ੍ਹਾ ਸਿਸਟਮ ਮੈਨੇਜਰ,ਪੀ.ਐਲ.ਆਰ.ਐਸ.,ਫਰੀਦਕੋਟ।
ਮੋਬਾਇਲ ਨੰ: 95014-00948
ਦਫਤਰ ਦਾ ਪਤਾ: ਕਮਰਾ ਨੰ. 242, ਪਹਿਲੀ ਮੰਜਿਲ, ਮਿੰਨੀ ਸਕੱਤਰੇਤ, ਫਰੀਦਕੋਟ।
ਈ-ਮੇਲ:– plrs.faridkot@gmail.com