Close

ਪ੍ਸ਼ਾਸਕੀ ਪ੍ਬੰਧਨ

ਡਿਪਟੀ ਕਮਿਸ਼ਨਰ ਜ਼ਿਲਾ ਪ੍ਸ਼ਾਸਨ ਦਾ ਮੁੱਖ ਅਧਿਕਾਰੀ ਹੁੰਦਾ ਹੈ।ਉਹ ਉਪ ਮੰਡਲ ਦਾ ਮੁੱਖੀ ਹੁੰਦਾ ਹੈ।

ਖੇਤਰੀ ਵਿਕਾਸ ਦੀ ਨਿਗਰਾਨੀ ਹਰ ਵਿਕਾਸ ਵਿਭਾਗ ਦੇ ਜ਼ਿਲਾ ਪ੍ਧਾਨ ਜਿਵੇ ਕਿ ਖੇਤੀਬਾੜੀ, ਪਸ਼ੂ, ਪਾਲਣ, ਸਿਹਤ, ਸਿੱਖਿਆ ਆਦਿ ਦੁਆਰਾ ਕੀਤੀ ਜਾਂਦੀ ਹੈ।

ਫਰੀਦਕੋਟ ਜ਼ਿਲੇ ਨੂੰ 3 ਬਲਾਕ (ਫਰੀਦਕੋਟ, ਕੋਟਕਪੂਰਾ ਅਤੇ ਜੈਤੋ) ਅਤੇ 3 ਨਗਰ ਪਾਲਿਕਾਵਾਂ ਵਿੱਚ ਵੰਡਿਆ ਗਿਆ ਹੈ।

1 ਸੰਸਦੀ ਸੀਟਾਂ ਅਤੇ 3 ਵਿਧਾਨ ਸਭਾ ਸੀਟਾਂ